Pro Punjab Tv
Pro Punjab Tv
  • 21 939
  • 559 455 935
'ਜੇ ਕੰਮਾਂ ਦੇ ਅਧਾਰ 'ਤੇ ਵੋਟ ਪੈਂਦੀ ਤਾਂ ਅਕਾਲੀ ਦਲ ਦੀ ਸਰਕਾਰ ਕਦੇ ਜਾ ਹੀ ਨਹੀਂ ਸਕਦੀ ਸੀ' | ProPunjabTv
'ਜੇ ਕੰਮਾਂ ਦੇ ਅਧਾਰ 'ਤੇ ਵੋਟ ਪੈਂਦੀ ਤਾਂ ਅਕਾਲੀ ਦਲ ਦੀ ਸਰਕਾਰ ਕਦੇ ਜਾ ਹੀ ਨਹੀਂ ਸਕਦੀ ਸੀ'
'ਲੋਕ ਮਨ ਬਣਾਈ ਬੈਠੇ ਨੇ ਕਿ ਹੁਣ ਅਕਾਲੀ ਲੈ ਕੇ ਆਉਣੇ ਆਂ'
ਲੁਧਿਆਣਾ ਤੋਂ SAD ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਰਗੜੇ ਵਿਰੋਧੀ
#ShiromaniAkaliDal #votes #Ludhiana # RanjitSinghDhillon #Interview #Election #Loksabhaelection2024 #Loksabha #ProPunjabTv
Join this channel to get access to perks:
ua-cam.com/channels/Cr0ngRlzR4BArGjR2v2cNw.htmljoin
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: propunjabtv/
Tweet us on Twitter: propunjabtv/
Follow us on Instagram: propunjabtv
Website: propunjabtv.com/
Pro Zindagi Facebook: prozindagitv
Переглядів: 381

Відео

ਸਾਰਾ ਟੱਬਰ ਛੱਤ ‘ਤੇ ਸੁੱਤਾ ਰਿਹਾ ਤੇ ਥੱਲੇ ਚੋਰ ਲੁੱਟ ਕੇ ਲੈ ਗਏ ਸਾਰਾ ਘਰ
Переглядів 1,9 тис.5 годин тому
ਸਾਰਾ ਟੱਬਰ ਛੱਤ ‘ਤੇ ਸੁੱਤਾ ਰਿਹਾ ਤੇ ਥੱਲੇ ਚੋਰ ਲੁੱਟ ਕੇ ਲੈ ਗਏ ਸਾਰਾ ਘਰ, ਏਨੀ ਗੂੜ੍ਹੀ ਨੀਂਦ ਕਿ ਪਤਾ ਈ ਨੀ ਲੱਗਿਆ, ਸਵੇਰੇ 5 ਵਜੇ ਅੱ ਖੁੱਲ੍ਹੀ ਤਾਂ ਕਮਰਿਆਂ ਦਾ ਆਹ ਹਾਲ ਦੇ ਉੱਡ ਗਏ ਹੋਸ਼ #PunjabiNews #LatestNews #Update #Police #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with our ve...
ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨਾਲ ਆਹ ਕੀ ਹੋ ਗਿਆ, ਸਕਿੰਟਾਂ ‘ਚ ਉੱਜੜ ਗਿਆ ਹੱਸਦਾ-ਵੱਸਦਾ ਘਰ,
Переглядів 2,2 тис.7 годин тому
ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨਾਲ ਆਹ ਕੀ ਹੋ ਗਿਆ, ਸਕਿੰਟਾਂ ‘ਚ ਉੱਜੜ ਗਿਆ ਹੱਸਦਾ-ਵੱਸਦਾ ਘਰ, ਮਾਪੇ ਵਿਚਾਰੇ ਕਿੱਧਰ ਜਾਣ ਨਹੀਂ ਦੇ ਹੁੰਦਾ ਆਹ ਹਾਲ Video #PunjabiNews #LatestNews #Update #Mother #Father #Home #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with our very own Nar...
Jalandhar 'ਚ ਚਿੱਟਾ ਰਹੇਗਾ ਜਾਂ ਚੰਨੀ,ਸਾਰੇ ਦੋ ਨੰਬਰੀਆਂ ਨੂੰ ਭਜਾਉਂਗਾ,ਸਾਬਕਾ CM Channi ਦਾ Exclusive Interview
Переглядів 2,6 тис.12 годин тому
'ਜਲੰਧਰ 'ਚ ਚਿੱਟਾ ਰਹੇਗਾ ਜਾਂ ਚੰਨੀ, ਸਾਰੇ ਦੋ ਨੰਬਰੀਆਂ ਨੂੰ ਭਜਾਉਂਗਾ' ਜਦੋਂ ਬੀਬੀ ਨੇ ਚੰਨੀ ਨੂੰ ਕੰਨ 'ਚ ਦੱਸੀ ਦਰਦ ਭਰੀ ਗੱਲ ਕਿ ਸਾਡੇ ਤਾਂ ਰਿਸ਼ਤੇਦਾਰ ਵੀ ਆਉਣੋ ਹੱਟ ਗਏ ਜਲੰਧਰ ਤੋਂ ਚੋਣ ਲੜ ਰਹੇ ਸਾਬਕਾ CM ਚੰਨੀ ਦਾ Exclusive Interview #CharanjitSinghChanni #FormerCM #Interview #CongressLeader #Jalandhar #Candidate #Election #LokSabhaElection #LokSabhaElection2024 #ProPunjabTv Join this channel to get access to perks: ua-cam.com...
ਰਾਜਾ ਵੜਿੰਗ ਬਾਰੇ ਆਹ ਕੀ ਕਹਿ ਗਏ AAP ਉਮੀਦਵਾਰ ਅਸ਼ੋਕ ਪਾਰਸ਼ਰ ਪੱਪੀਵਿਰੋਧੀਆਂ 'ਤੇ ਕੀਤੇ ਤਿੱਖੇ ਹਮਲੇ,ਸੁਣੋ ਕੀ ਕਿਹਾ
Переглядів 1,2 тис.2 години тому
ਰਾਜਾ ਵੜਿੰਗ ਬਾਰੇ ਆਹ ਕੀ ਕਹਿ ਗਏ AAP ਉਮੀਦਵਾਰ ਅਸ਼ੋਕ ਪਾਰਸ਼ਰ ਪੱਪੀ ਵਿਰੋਧੀਆਂ 'ਤੇ ਕੀਤੇ ਤਿੱਖੇ ਹਮਲੇ,ਸੁਣੋ ਕੀ ਕਿਹਾ #RajaWarring #AAP #AshokParasharPappi #LatestNews #PunjabiNews #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with our very own Narrative Builder and Opinion ...
Immigration ਦਾ ਕੰਮ ਸਿੱਖ ਸਕੇ ਭਰਾਵਾਂ ਨੇ ਖੋਲ੍ਹ ਲਿਆ ਫੇਕ ਆਫ਼ਿਸ, ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਉੱਡ ਗਏ ਹੋਸ਼
Переглядів 1,2 тис.2 години тому
Immigration ਦਾ ਕੰਮ ਸਿੱ ਕੇ ਸਕੇ ਭਰਾਵਾਂ ਨੇ ਕਰਤਾ ਕਾਂ*ਡ, ਖੋਲ੍ਹ ਲਿਆ ਫੇਕ ਆਫ਼ਿਸ, ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਉੱਡ ਗਏ ਹੋਸ਼ #PunjabiNews #LatestNews #Update #Immigration #Work #Brothers #Police #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with our very own Narrative Bu...
ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਜੀਵਨ ਸਿੰਘ ਤਾਮਿਲ ਦੀ ਦਿਲਚਸਪ ਕਹਾਣੀ, ਇੱਕ ਕਿਤਾਬ ਨੇ ਕਿਵੇਂ ਬਦਲੀ ਜ਼ਿੰਦਗੀ
Переглядів 1,5 тис.2 години тому
ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਜੀਵਨ ਸਿੰਘ ਤਾਮਿਲ ਦੀ ਦਿਲਚਸਪ ਕਹਾਣੀ, ਇੱਕ ਕਿਤਾਬ ਨੇ ਕਿਵੇਂ ਬਦਲੀ ਜ਼ਿੰਦਗੀ ਹਿੰਦੂ ਤਾਮਿਲ ਤੋਂ ਕਿਵੇਂ ਸੱਜ ਗਿਆ ਸਿੰਘ, ਕਿਸਾਨਾਂ ਲਈ ਲੜ ਰਿਹਾ ਚੋਣ, ਜੇ ਮੈਂ ਜਿੱਤ ਗਿਆ ਤਾਂ ਪਾਰਲੀਮੈਂਟ ਚ ਚੁੱਕਾਂਗਾ ਕਿਸਾਨਾਂ ਦੀ ਆਵਾਜ਼ #JeevanSinghTamil #Hoshiarpur #Hindu #farmers #Parliament #Election #Loksabhaelection2024 #ProPunjabTv Join this channel to get access to perks: ua-cam.com/channels/Cr0ngRlzR4BArGjR2v2cNw....
ਖਡੂਰ ਸਾਹਿਬ ਹਲਕੇ 'ਚ AAP ਦੀ ਕਿਸ ਨਾਲ ਟੱਕਰ ? ਮੰਤਰੀ Laljit Bhullar ਦਾ ਅਹਿਮ Interview | Pro Punjab Tv
Переглядів 3,4 тис.2 години тому
ਖਡੂਰ ਸਾਹਿਬ ਹਲਕੇ 'ਚ AAP ਦੀ ਕਿਸ ਨਾਲ ਟੱਕਰ ? ਮੰਤਰੀ ਲਾਲਜੀਤ ਭੁੱਲਰ ਦਾ ਅਹਿਮ ਇੰਟਰਵਿਊ ਕਿਉਂ ਕਿਹਾ 'ਹਰ ਲੋਕ ਸਭਾ ਉਮੀਦਵਾਰ ਦਾ ਹੋਵੇ Dope Test'? #LaljitBhullar KhadurSahib #candidate #AAP #LokSabha #Election #loksabhaElection2024 #Interview #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading N...
ਗੋਲਡੀ ਦੇ ਸ਼ਹਿਰ ਧੂਰੀ ਤੋਂ ਧਮਾਕੇਦਾਰ DEBATE, ਸਿਮਰਨਜੀਤ ਮਾਨ ਦੇ ਸਮਰਥਕ ਤੇ BJP ਵਾਲੇ ਇੱਕ-ਦੂਜੇ ਨੂੰ ਹੋਏ ਸਿੱਧੇ
Переглядів 6 тис.2 години тому
ਗੋਲਡੀ ਦੇ ਸ਼ਹਿਰ ਧੂਰੀ ਤੋਂ ਧਮਾਕੇਦਾਰ DEBATE ਸਿਮਰਨਜੀਤ ਮਾਨ ਦੇ ਸਮਰਥਕ ਤੇ BJP ਵਾਲੇ ਇੱਕ-ਦੂਜੇ ਨੂੰ ਹੋਏ ਸਿੱਧੇ #SimranjitMann #Sukhpalkhaira #BJP #Congress #Debate #kisan #Dhuri #Election #Loksabha #Loksabhaelection2024 #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with ...
ਜੇਕਰ ਇਹ ਜਿੱਤ ਗਏ ਤਾਂ ਸਮਝੋ ਹਿਟਲਰ ਵਾਲਾ ਰਾਜ ਆ ਜਾਣਾ,ਕਾਂਗਰਸ ਹੀ ਦੇਸ਼ ਦਾ ਭਵਿੱਖ | Pro Punjab Tv
Переглядів 1 тис.2 години тому
ਜੇਕਰ ਇਹ ਜਿੱਤ ਗਏ ਤਾਂ ਸਮਝੋ ਹਿਟਲਰ ਵਾਲਾ ਰਾਜ ਆ ਜਾਣਾ,ਕਾਂਗਰਸ ਹੀ ਦੇਸ਼ ਦਾ ਭਵਿੱਖ,ਲੁਧਿਆਣੇ ਦੇ ਵੱਡੇ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਦਾ ਇੰਟਰਵਿਊ ਬਿੱਟੂ ਤਾਂ ਇੰਝ ਲੱਗਿਆ ਜਿਵੇਂ ਕੰਧ ਤੋਂ ਛਾਲ ਮਾਰਕੇ ਜਵਾਕ ਭੱਜ ਗਿਆ ਹੋਵੇ ਮਾਪਿਆਂ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ #IshwarjotSinghCheema #Ravneetbittu #Congress #BJP #aap #Ludhiana #Election #LokshabhaElections2024 Join this channel to get access to perks: ua-cam.com/channels/Cr0ngRlzR4...
'ਜਿੱਥੋਂ ਅਕਾਲੀ ਦਲ ਦਾ ਹੋਇਆ ਸੀ ਪਤਨ ਉਥੋਂ ਹੋਵੇਗੀ ਮੁੜ ਸ਼ੁਰਆਤ'ਸੰਗਰੂਰ ਤੋਂ ਅਕਾਲੀ ਉਮੀਦਵਾਰ ਦਾ ਬਹੁਤ ਵੱਡਾ ਦਾਅਵਾ !
Переглядів 4,8 тис.2 години тому
'ਜਿੱਥੋਂ ਅਕਾਲੀ ਦਲ ਦਾ ਹੋਇਆ ਸੀ ਪਤਨ ਉਥੋਂ ਹੋਵੇਗੀ ਮੁੜ ਸ਼ੁਰਆਤ' ਸੰਗਰੂਰ ਤੋਂ ਅਕਾਲੀ ਉਮੀਦਵਾਰ ਦਾ ਬਹੁਤ ਵੱਡਾ ਦਾਅਵਾ ! 'ਅਸੀਂ ਭਟਕ ਗਏ ਸੀ ਮੁੱਦਿਆਂ ਤੋਂ', ਮਲੂਕਾ ਤੇ ਢੀਂਡਸਾ ਬਾਰੇ ਵੀ ਸੁਣੋ ਕੀ ਬੋਲੇ? ਇਕਬਾਲ ਸਿੰਘ ਝੂੰਦਾਂ ਦਾ ਧਮਾਕੇਦਾਰ ਇੰਟਰਵਿਊ #IqbalSinghJhundan #ShiromaniAkaliDal #Sangrur #AnmolGaganMaan #Explosiveinterview #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin ...
ਵਿਰਸਾ ਸਿੰਘ ਵਲਟੋਹਾ ਨੂੰ ਅੰ*ਮ੍ਰਿ/ਤ*ਪਾਲ ਸਿੰਘ ਦੇ ਪਿਤਾ ਦੇ ਤਿੱਖੇ ਸਵਾਲ |
Переглядів 3,4 тис.2 години тому
ਵਿਰਸਾ ਸਿੰਘ ਵਲਟੋਹਾ ਨੂੰ ਅੰ*ਮ੍ਰਿ/ਤ*ਪਾਲ ਸਿੰਘ ਦੇ ਪਿਤਾ ਦੇ ਤਿੱਖੇ ਸਵਾਲ, ਐਨੇ ਸਾਲ ਸਰਕਾਰਾਂ ਰਹੀਆਂ ਤੁਸੀਂ ਬੰਦੀ ਸਿੰਘਾਂ ਲਈ ਕੀ ਕੀਤਾ? ਖਡੂਰ ਸਾਹਿਬ ਤੋਂ ਅੰ*ਮ੍ਰਿ/ਤ*ਪਾਲ ਸਿੰਘ ਦੇ ਪਿਤਾ ਦਾ ਅਹਿਮ ਇੰਟਰਵਿਊ #VirsaSinghValtoha #BandiSingh #KhadurSahib #Interview #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Le...
NRI ਦੀ Wife ਨੂੰ ਮਹਿੰਗੀ ਪੈ ਗਈ ਸੋਸ਼ਲ ਮੀਡੀਆ 'ਤੇ ਲਾਈ ਯਾਰੀਪਤੀ ਤੇ ਬੱਚੇ ਰਹਿੰਦੇ ਸੀ ਵਿਦੇਸ਼ , ਪਿੱਛੇ ਹੋ ਗਈ ਅਣਹੋਣੀ
Переглядів 19 тис.4 години тому
NRI ਦੀ Wife ਨੂੰ ਮਹਿੰਗੀ ਪੈ ਗਈ ਸੋਸ਼ਲ ਮੀਡੀਆ 'ਤੇ ਲਾਈ ਯਾਰੀ ਪਤੀ ਤੇ ਬੱਚੇ ਰਹਿੰਦੇ ਸੀ ਵਿਦੇਸ਼ , ਪਿੱਛੇ ਹੋ ਗਈ ਅਣਹੋਣੀ #PunjabiNews #LatestNews #Update #NRI #WIfe #SocialMedia #ProPunjabTv Join this channel to get access to perks: ua-cam.com/channels/Cr0ngRlzR4BArGjR2v2cNw.htmljoin Pro Punjab Tv Punjabi News Channel India's one of the most Leading News Portal, with our very own Narrative Builder and Opinion Mak...
IAS ਅਫ਼ਸਰ ਨੇ ਪੰਜਾਬੀ ਸਿੱਖਕੇ ਗਾਇਆ "ਮਾਹੀਆ" ਗੀਤ ਤਾਂ ਹਰ ਪਾਸੇ ਹੋ ਰਹੀ ਚਰਚਾ | ProPunjabTv
Переглядів 1,2 тис.4 години тому
IAS ਅਫ਼ਸਰ ਨੇ ਪੰਜਾਬੀ ਸਿੱਖਕੇ ਗਾਇਆ "ਮਾਹੀਆ" ਗੀਤ ਤਾਂ ਹਰ ਪਾਸੇ ਹੋ ਰਹੀ ਚਰਚਾ 27 ਸਾਲ ਪਹਿਲਾਂ ਜਿੱਥੇ SDM ਰਹੀ ਓੱਥੋਂ ਵੀ ਲੋਕਾਂ ਨੇ ਫ਼ੋਨ ਕਰਕੇ ਦਿੱਤੀਆਂ ਵਧਾਈਆਂ Corona 'ਚ ਜਦੋਂ ਮਸਾਂ ਬੱਚੀ ਜਾਨ ਤਾਂ ਰੱਬ ਅੱਗੇ ਕੀਤਾ ਸੀ ਪ੍ਰਣ IAS Rakhi Gupta bhandari ਨੇ ਓਹ ਵੀ ਸੁਣਾਇਆ ਕਿੱਸਾ #IasOfficer #IasRakhiGupta #Song #Sdm #Corona #Covid #Punjabi #ProPunjabTv Join this channel to get access to perks: ua-cam.com/channels/Cr0ngRlzR4BArGjR2v2...
ਮੈਂ ਹਿੱਕ ਠੋਕ ਕੇ ਪੰਥ ਦੀ ਗੱਲ ਕਰਦਾਂ, ਬਹੁਤੇ ਤਾਂ ਫੰਡ ਇਕੱਠੇ ਕਰਨ ਵਾਲੇ ਹੀ ਆ'
Переглядів 6 тис.4 години тому
ਮੈਂ ਹਿੱਕ ਠੋਕ ਕੇ ਪੰਥ ਦੀ ਗੱਲ ਕਰਦਾਂ, ਬਹੁਤੇ ਤਾਂ ਫੰਡ ਇਕੱਠੇ ਕਰਨ ਵਾਲੇ ਹੀ ਆ'
ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ Non Political Interview | ProPunjabTv
Переглядів 4,4 тис.4 години тому
ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ Non Political Interview | ProPunjabTv
ਚੰਨੀ ਨੇ ਕਰਵਾਈ ਨਜਾਇਜ਼ ਮਾਈਨਿੰਗ, ਤਿੰਨ ਮਹੀਨੇ ਦੇ CM ਨੇ ਸਾਰੇ ਝੂਠੇ ਐਲਾਨ ਕੀਤੇ | ProPunjabTv
Переглядів 8764 години тому
ਚੰਨੀ ਨੇ ਕਰਵਾਈ ਨਜਾਇਜ਼ ਮਾਈਨਿੰਗ, ਤਿੰਨ ਮਹੀਨੇ ਦੇ CM ਨੇ ਸਾਰੇ ਝੂਠੇ ਐਲਾਨ ਕੀਤੇ | ProPunjabTv
ਹੰਸ ਰਾਜ ਹੰਸ ਤੇ ਕਿਸਾਨ ਆਗੂ ਲੱਖੋਵਾਲ ਹੋ ਗਏ ਇਕ-ਦੂਜੇ ਨੂੰ ਸਿੱਧੇ ! ProPunjabTv
Переглядів 4,3 тис.4 години тому
ਹੰਸ ਰਾਜ ਹੰਸ ਤੇ ਕਿਸਾਨ ਆਗੂ ਲੱਖੋਵਾਲ ਹੋ ਗਏ ਇਕ-ਦੂਜੇ ਨੂੰ ਸਿੱਧੇ ! ProPunjabTv
ਲੁਧਿਆਣੇ ਦੇ ਕਾਂਗਰਸੀ ਆਗੂ ਪਰਵਿੰਦਰ ਲਾਪਰਾਂ ਅਸਤੀਫ਼ਾ ਦੇਣ ਮਗਰੋਂ ਗੁੱਸੇ 'ਚ ਸੁਣੋ ਕੀ ਬੋਲੇ ?
Переглядів 8 тис.7 годин тому
ਲੁਧਿਆਣੇ ਦੇ ਕਾਂਗਰਸੀ ਆਗੂ ਪਰਵਿੰਦਰ ਲਾਪਰਾਂ ਅਸਤੀਫ਼ਾ ਦੇਣ ਮਗਰੋਂ ਗੁੱਸੇ 'ਚ ਸੁਣੋ ਕੀ ਬੋਲੇ ?
ਆਪ ਚ ਸ਼ਾਮਿਲ ਹੋਏ ਤਲਬੀਰ ਸਿੰਘ ਗਿੱਲ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਹੋ ਗਏ ਸਿੱਧੇ | ProPunjabTv
Переглядів 8 тис.7 годин тому
ਆਪ ਚ ਸ਼ਾਮਿਲ ਹੋਏ ਤਲਬੀਰ ਸਿੰਘ ਗਿੱਲ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਹੋ ਗਏ ਸਿੱਧੇ | ProPunjabTv
ਲੁਧਿਆਣਾ ਤੋਂ ਚੋਣ ਲੜ ਰਹੇ AAP ਉਮੀਦਵਾਰ Pappi Parashar ਦਾ ਧਮਾਕੇਦਾਰ Interview | ProPunjabTv
Переглядів 5 тис.7 годин тому
ਲੁਧਿਆਣਾ ਤੋਂ ਚੋਣ ਲੜ ਰਹੇ AAP ਉਮੀਦਵਾਰ Pappi Parashar ਦਾ ਧਮਾਕੇਦਾਰ Interview | ProPunjabTv
ਰਾਜੇ ਵੜਿੰਗ ਦੇ ਗੈਂ*ਗ*ਸ*ਟਰ ਕੁਨੈਕਸ਼ਨ 'ਤੇ ਬੋਲੇ ਮਲਵਿੰਦਰ ਕੰਗ ! ਚੰਦੂਮਾਜਰਾ,ਵਿਜੈ ਇੰਦਰ ਸਿੰਗਲਾ ਬਾਰੇ ਕੀ ਬੋਲ ਗਏ ?
Переглядів 5 тис.7 годин тому
ਰਾਜੇ ਵੜਿੰਗ ਦੇ ਗੈਂ*ਗ*ਸ*ਟਰ ਕੁਨੈਕਸ਼ਨ 'ਤੇ ਬੋਲੇ ਮਲਵਿੰਦਰ ਕੰਗ ! ਚੰਦੂਮਾਜਰਾ,ਵਿਜੈ ਇੰਦਰ ਸਿੰਗਲਾ ਬਾਰੇ ਕੀ ਬੋਲ ਗਏ ?
ਸਾਬਕਾ ਕਾਂਗਰਸੀ ਕਮਲਜੀਤ ਸਿੰਘ ਕੜਵੱਲ ਨੇ ਵੜਿੰਗ ਨੂੰ ਸੁਣਾ'ਤੀਆਂ ਖਰੀਆਂ...
Переглядів 9 тис.9 годин тому
ਸਾਬਕਾ ਕਾਂਗਰਸੀ ਕਮਲਜੀਤ ਸਿੰਘ ਕੜਵੱਲ ਨੇ ਵੜਿੰਗ ਨੂੰ ਸੁਣਾ'ਤੀਆਂ ਖਰੀਆਂ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਉਪਕਾਰ ਸਿੰਘ ਸੰਧੂ ਦਾ ਇੰਟਰਵਿਊ ਵਿਰੋਧੀਆਂ ਨੂੰ ਸੁਣਾ ਗਏ ਖਰੀਆਂ
Переглядів 4 тис.9 годин тому
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਉਪਕਾਰ ਸਿੰਘ ਸੰਧੂ ਦਾ ਇੰਟਰਵਿਊ ਵਿਰੋਧੀਆਂ ਨੂੰ ਸੁਣਾ ਗਏ ਖਰੀਆਂ
ਮੂਸੇਵਾਲੇ ਦੇ ਪਿਤਾ ਵੱਲੋਂ ਖਹਿਰੇ ਨੂੰ ਚੋਣਾਂ ਚ ਸਮਰਥਨ ਦੇਣ 'ਤੇ Simranjit Singh Mann ਨੇ ਜਤਾਇਆ ਗੁੱਸਾ !
Переглядів 27 тис.9 годин тому
ਮੂਸੇਵਾਲੇ ਦੇ ਪਿਤਾ ਵੱਲੋਂ ਖਹਿਰੇ ਨੂੰ ਚੋਣਾਂ ਚ ਸਮਰਥਨ ਦੇਣ 'ਤੇ Simranjit Singh Mann ਨੇ ਜਤਾਇਆ ਗੁੱਸਾ !
'ਦਿੱਲੀ ਨਾਲ ਪੰਜਾਬ ਦੇ ਪੇਚੇ ਵਾਲੀ ਗੱਲ ਨੇ ਸਾਡਾ ਬਹੁਤ ਨੁਕਸਾਨ ਕਰ'ਤਾ' ' | ProPunjabTv
Переглядів 1,6 тис.9 годин тому
'ਦਿੱਲੀ ਨਾਲ ਪੰਜਾਬ ਦੇ ਪੇਚੇ ਵਾਲੀ ਗੱਲ ਨੇ ਸਾਡਾ ਬਹੁਤ ਨੁਕਸਾਨ ਕਰ'ਤਾ' ' | ProPunjabTv
ਅਟੈਕ ਮਗਰੋਂ ਇੰਦਰਾ ਗਾਂਧੀ 200 ਵਾਰ ਦਰਬਾਰ ਸਾਹਿਬ ਆ ਕੇ ਮੁਆਫੀ ਮੰਗਣ ਨੂੰ ਤਿਆਰ ਸੀ |
Переглядів 12 тис.9 годин тому
ਅਟੈਕ ਮਗਰੋਂ ਇੰਦਰਾ ਗਾਂਧੀ 200 ਵਾਰ ਦਰਬਾਰ ਸਾਹਿਬ ਆ ਕੇ ਮੁਆਫੀ ਮੰਗਣ ਨੂੰ ਤਿਆਰ ਸੀ |
“ਮੈਂ ਕੋਈ ਸ਼ਰਤ ਰੱਖ ਕੇ ਨੀ ਪਾਰਟੀ ‘ਚ ਸ਼ਾਮਿਲ ਹੋਇਆ, ਮਿਹਨਤ ਕਰਨ ਵਾਲੇ ਬੰਦੇ ਆਂ ਕਰਦੇ ਰਹਾਂਗੇ” | ProPunjabTv
Переглядів 3,8 тис.9 годин тому
“ਮੈਂ ਕੋਈ ਸ਼ਰਤ ਰੱ ਕੇ ਨੀ ਪਾਰਟੀ ‘ਚ ਸ਼ਾਮਿਲ ਹੋਇਆ, ਮਿਹਨਤ ਕਰਨ ਵਾਲੇ ਬੰਦੇ ਆਂ ਕਰਦੇ ਰਹਾਂਗੇ” | ProPunjabTv
ਅੰਮ੍ਰਿਤਪਾਲ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਨਹੀਂ ਕਰਨੀ ਚਾਹੀਦੀ ਗਲਤ ਬਿਆਨਬਾਜ਼ੀ ਬੀਬੀ ਜਗੀਰ ਨੇ ਦਿੱਤੀ ਨਸੀਹਤ,
Переглядів 56 тис.12 годин тому
ਅੰਮ੍ਰਿਤਪਾਲ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਨਹੀਂ ਕਰਨੀ ਚਾਹੀਦੀ ਗਲਤ ਬਿਆਨਬਾਜ਼ੀ ਬੀਬੀ ਜਗੀਰ ਨੇ ਦਿੱਤੀ ਨਸੀਹਤ,
ਖਡੂਰ ਸਾਹਿਬ ਦੇ ਇਸ ਪਿੰਡ ਵਾਲਿਆਂ ਨੇ ਅੰਮ੍ਰਿਤਪਾਲ ਦੇ ਹੱਕ 'ਚ ਕਰ ਲਿਆ ਏਕਾ ! ProPunjab Tv
Переглядів 99 тис.12 годин тому
ਖਡੂਰ ਸਾਹਿਬ ਦੇ ਇਸ ਪਿੰਡ ਵਾਲਿਆਂ ਨੇ ਅੰਮ੍ਰਿਤਪਾਲ ਦੇ ਹੱਕ 'ਚ ਕਰ ਲਿਆ ਏਕਾ ! ProPunjab Tv

КОМЕНТАРІ

  • @ButaHoney-hr6br
    @ButaHoney-hr6br 3 хвилини тому

    ਜਦੋਂ ਪਤਾ 15 ਦਿਨਾਂ ਬਾਅਦ ਕੋਡ ਲੱਗ ਜਾਣਾ ਕੁਝ ਵੀ ਨਹੀਂ ਹੋਣਾ ਤਾਂ ਸੜਕ ਉਪਰ ਕਿਲ ਪੱਧਰ ਦੀਆਂ ਸਲੇਬਾ ਕੰਡਿਆਲੀ ਤਾਰ 3000 ਅਧਰੂ ਗੋਲਾ ਵਰਾਉਣ ਦੀ ਕੀ ਲੋੜ ਸੀ ਲੰਗ ਜਾਣ ਦਿੰਦੇ ਜਾਂ ਲੈਣ ਦਿੰਦੇ ਦਿੱਲੀ ਦਿੱਲੀ ਤਾ ਤੁਸੀਂ ਪਾਕਿਸਤਾਨ ਨਾਲੋਂ ਦੂਰ ਕਰਤੀ ਸ਼ਰਮ ਆਉਂਦੀ ਆ ਕਿ ਮੋਦੀ ਵਾਗਰ ਬੇਸ਼ਰਮ ਹੀ ਆ

  • @SarukKhan-qq1gd
    @SarukKhan-qq1gd 32 хвилини тому

    ❤❤

  • @gulshanattri9833
    @gulshanattri9833 35 хвилин тому

    ਬੰਦਾ ਸੋਚਦਾਂ ਹੋਣਾ ਇੱਕ ਕਤਲ ਦੀ ਵੀ ਸਜਾਂ ਉਹਨੀ ਆਂ ਤੇ 2 ਕਤਲ ਦੀ ਵੀ ਸਜਾਂ ਉਹਨੀ ਆਂ..

  • @bhupindersingh5311
    @bhupindersingh5311 51 хвилина тому

    Waheyguru chardikala rakhey veer di ❤💪🏽💪🏽🙏🙏🙏🙏🙏

  • @rajbirgrewal1651
    @rajbirgrewal1651 54 хвилини тому

    Valtohe vergi khach nu khedona ni c chaida

  • @daljitsingh-xb6bg
    @daljitsingh-xb6bg Годину тому

    SAD ZINDABAAD

  • @Tangovlog_CHD
    @Tangovlog_CHD Годину тому

    Bacheya nu baick Na do please 🥺😮

  • @baljeetsingh-je8hy
    @baljeetsingh-je8hy Годину тому

    Assi sidhu moose wala ❤❤❤❤❤❤❤❤❤❤❤

  • @jattmr.7911
    @jattmr.7911 Годину тому

    ਝੂਠੀਆਂ ਦੰਦੀਆਂ ਕੱਢਦਾ ਠੇਠਰ ਵਿਰਸਾ ਵਲਟੋਹਾ

  • @baljeetsingh-je8hy
    @baljeetsingh-je8hy Годину тому

    Simerjeet singh bsins jindabad a face of work sidhu moose wala Love you jindabad ❤❤❤❤❤❤❤❤❤❤❤❤❤❤😂

  • @jattmr.7911
    @jattmr.7911 Годину тому

    ਲੱਖੇ ਹੋਣਾ ਨਹੀਂ ਦੁਕਾਨਾਂ ਬਣਾਈਆਂ ਇਹ ਵਿਰਸੇ ਕੇ ਝੂਠੇ ਆ ਜਦੋਂ ਬੀ ਜੇ ਪੀ ਵਾਲਿਆਂ ਨਾਲ ਸੰਧੀ ਸੀ ਉਸ ਵਕਤ ਯਾਦ ਨਹੀਂ ਆਈ ਬੰਦੀ ਸਿੰਘਾਂ ਦੀ ਵਿਰਸੇ ਤੁਸੀਂ ਗ਼ਦਾਰ ਹੋ

  • @jattmr.7911
    @jattmr.7911 Годину тому

    ਅਕਾਲੀ ਦਲ ਵਾਲੇ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਉਸ ਵਕਤ ਬੰਦੀ ਸਿੰਘਾਂ ਬਾਰੇ ਯਾਦ ਆਉਂਦੀ ਆ। ਵਿਰਸੇ ਪੰਥ ਨੂੰ ਖ਼ਤਰਾ ਤੁਹਾਡੇ ਤੋਂ ਕਿਸੇ ਹੋਰ ਕੋਲੋਂ ਨਹੀਂ

  • @jattmr.7911
    @jattmr.7911 Годину тому

    ਵਲਟੋਹੇ ਹੋਣਾ ਪੰਥ ਵੇਚਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ

  • @jattmr.7911
    @jattmr.7911 Годину тому

    ਬੀਬੀ ਜੀ ਵਿਰਸਾ ਸਿੰਘ ਨੂੰ ਮੈਦਾਨ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ।

  • @gurukashisaboki7084
    @gurukashisaboki7084 Годину тому

    ਪੂਰਾ ਘਰ ਦਾ ਭੇਤੀ ਐ ਕੋਈ ਆਸੇ ਪਾਸੇ ccTv ਦੇਖਿਓ ਜਰੂਰ ਲੱਭ ਜਾਣਗੇ

  • @sukhdevsingh2142
    @sukhdevsingh2142 Годину тому

    Wisavdeep jindabad

  • @bahadursinghsingh8142
    @bahadursinghsingh8142 Годину тому

    V good work g

  • @JASHAN3325
    @JASHAN3325 Годину тому

    ਜੇ ਆਕਲੀ ਪਹਿਲਾ ਅਮਰਤਪਾਲ ਨੋ ਪੁਛਿਅਆ ਸੀ ਤੇ ਹੁਣ ਕੀ ਗਿਅ ਹੁਣ ਤੁਸੀ ਮਨ ਜਾੳ।

  • @JASHAN3325
    @JASHAN3325 2 години тому

    ਚਲੋ ਪਿਛੇ ਜੋ ਵੀਹ ਹੋ ਗਿਅਆ ਆਗੇ ਤੋ ਅਕਲ ਕਰਲੋ ਸਾਰਿਅਂ ਪਾਰਟੀਅ

  • @Jodha.Aulakh.5911
    @Jodha.Aulakh.5911 2 години тому

    Bahi Amritpal Singh ❤🙏💪

  • @SahotaGuri-zi1cb
    @SahotaGuri-zi1cb 2 години тому

    ❤full spot

  • @kuldeepsabharwal4417
    @kuldeepsabharwal4417 2 години тому

    Haha ਸਾਲਾ ਹਾਸਾ ਵੀ ਆਉਂਦਾ ਪੰਜਾਬੀ ਕਿੰਨੇ ਗੁਲਾਮ ਆ ਪੰਜਾਬ ਦੇ

  • @darshansidhu4810
    @darshansidhu4810 2 години тому

    Beadbi of Sri Guru Garanth Sahib na bhulo

  • @yadwindersinghcheema7237
    @yadwindersinghcheema7237 2 години тому

    ਪੰਜਾਬ ਨੂੰ ਅਗਰ ਕੋਈ ਬਚਾ ਸਕਦੇ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਸਬਵ ਹੈ ਇਸ ਲਈ ਅਸੀਂ ਸਾਰੇ ਮਾਨ ਸਰਕਾਰ ਦਾ ਸਾਥ ਦੲਈਏ

  • @FatehSingh-is3cq
    @FatehSingh-is3cq 2 години тому

    ਰਾਜਾ ਵੜਿੰਗ ਕਰ ਕੇ ਨਹੀਂ ਪੈਸੇ ਕਰਕੇ ਗੲਏ ਨੇ

  • @user-nl7sp1el7q
    @user-nl7sp1el7q 2 години тому

    Tank aga ni vadya jitha baba deep singh ji di smad si ❤❤❤❤ DamDami Taksal power

  • @AmanDeep-nf5ik
    @AmanDeep-nf5ik 2 години тому

    ❤❤🎉🎉

  • @deepsid829
    @deepsid829 3 години тому

    Khalsa jee are the best, intelligent person in the world.

  • @PrinceKumar-cf7ek
    @PrinceKumar-cf7ek 3 години тому

    🙏🏻💐💐💐🙏🏻

  • @JaskarnSingh-raunta
    @JaskarnSingh-raunta 3 години тому

    ਮੋਦੀ ਦੁਸ਼ਮਣੀ ਕੱਡਣੀ ਚਾਹੁੰਦਾ ਚੰਨੀ ਨਾਲ ਕਿਸਾਨ ਕਰਕੇ

  • @gurmeetkaur1259
    @gurmeetkaur1259 3 години тому

    आपके पहले एक वीडियो आई थी आपने बोला था छोटे प्यारी वापस आ जाए सच हो गई आपकी बात

  • @balvantsingh5257
    @balvantsingh5257 3 години тому

    ਸਾਰੀ ਗਲਤੀ ਮਾ ਪਿਉ ਦੀ

  • @balvantsingh5257
    @balvantsingh5257 3 години тому

    ਬੱਚੇ ਨੂੰ ਕਿਉ ਚਲੌਣ ਵਹਿਕਲ

  • @user-vz2lu7nv2t
    @user-vz2lu7nv2t 3 години тому

    Ana nu kaho tussi tinne paltaiya gutha labbo

  • @JASHAN3325
    @JASHAN3325 3 години тому

    ਤੁਸੀ ਤਾ ਪਗ ਬਨ ਕੇ ਵੀ ਪਗ ਵਾਲੇ ਦੀ ਕਦਰ ਨਹੀ ਕਰਦੇ ਸਾਰੇ ਏਕੋ ਅਆ

  • @SandeepAraich
    @SandeepAraich 3 години тому

    Shiromni akal dal zindabaad ❤

  • @thefunnyvideostv5081
    @thefunnyvideostv5081 3 години тому

    Waltoha bout gannda banda

  • @JASHAN3325
    @JASHAN3325 3 години тому

    ਤੁਸੀ ਸਾਰੇ ਸਿਅਣੇ ਹੌ ਸਾਰਿਅ ਦੇ ਬਚੇ ਹੋਣਗੇ ਅਮਰਤਪਾਲ ਨਸ਼ੇ ਛਡਾੳ ਤੇ ਅਮਰਤ ਛਕਾੳ ਕੋੲਈ ਮਾੜੀ ਗਲ ਤਾ ਨਹੀ ਪੰਜਾਬ ਬਚਾ ਲੳਉ

  • @asharani6758
    @asharani6758 3 години тому

    Eh koi bheti kr skda una nu pta huna kine vje uth de. Cooler la so jnde lok sun da hai ni kuj kamre ch ki pta lagna ki hunda. Palhe ch kuj ni sun da.

  • @pirthipalsinghsahota8451
    @pirthipalsinghsahota8451 3 години тому

    Good

  • @devinderkaur3283
    @devinderkaur3283 3 години тому

    sab ekko thali ka chatt batta.Amripal sigh khalsa ji nu bura bolda rha.nasha na punjab barbad kar ditta.hun party congress buri hu ghi.jando m.p banaka singha nal panga lada rha.kada vee khushh punjab wasta kisa ne he kitta.hun vota wasta public nu murkh bana rha hu vote anmol ha. new candidate saff suttara kurbina walia nu vote pani ha. dal badlu kada kiss th kisa th storey dasanga.kursia he sabb kushh dal badlu wasta.

  • @HARJEETSINGH-tp1pb
    @HARJEETSINGH-tp1pb 3 години тому

    ਅੰਮ੍ਰਿਤਪਾਲ ਨੂੰ ਜਿਤਾਉ

  • @user-ts4es6bp8w
    @user-ts4es6bp8w 4 години тому

    Chnni is honest man wining

  • @BalvirSingh-ig1dl
    @BalvirSingh-ig1dl 4 години тому

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ। ਬੇਅੰਤਾ ਬੁਚੜ

  • @baljinderkaler1713
    @baljinderkaler1713 4 години тому

    Buhat wadiya vichar Bhai Sahib ji de Hamesha chardikla vich rho ji

  • @amandeepkumar5072
    @amandeepkumar5072 4 години тому

    Channi great 👍 👌

  • @harmeetkour3844
    @harmeetkour3844 4 години тому

    ਇਹ ਐਸ ਜੀ ਪੀ ਸੀ ਦੇ ਮੈਂਬਰ ਬੇਵਕੂਫ਼ ਨੇ ਖਾਸ ਕਰ ਕੇ ਏਥੋਂ ਦੇ ਸੇਵਾਦਾਰ

  • @parmjitlegha9892
    @parmjitlegha9892 4 години тому

    ਸਰਕਾਰ ਤਾਂ ਹਿੰਦੂਆਂ ਦੀ ਹੈ ਕੋਈ ਨਹੀਂ ਕਹਿੰਦਾ ਹਿੰਦੂਆਂ ਦੀ ਸਰਕਾਰ ਨਹੀਂ ਹੋਣੀ ਚਾਹੀਦੀ ਪਰ ਨਸ਼ਾ, ਲੁੱਟਾਂ ਖੋਹਾਂ, ਰੇਪ, ਰਿਸ਼ਵਤ ਨਹੀਂ ਹੋਣੀ ਚਾਹੀਦੀ

  • @GurbakshSingh-mj1rx
    @GurbakshSingh-mj1rx 4 години тому

    Jdo cm c odo chitta khon nai band kitta Eni power c kol sub drame

  • @balwindersingh-jo2od
    @balwindersingh-jo2od 4 години тому

    ਯਾਦਵਿੰਦਰ ਵੀਰ ਸੁਣ ਵੀ ਲੈ